ਕਾਂਗਰਸ ਨੂੰ ਲੱਗਾ ਵੱਡਾ ਝੱਟਕਾ, ਸਾਥੀਆਂ ਸਹਿਤ ਰਮਨ ਬਹਿਲ ਨੇ ਫੜਿਆ ਆਮ ਆਦਮੀ ਦਾ ਪੱਲਾ, ਦਿੱਤਾ ਹੌਕਾ ਬਦਲੇ ਦੀ ਨਹੀਂ ਬਦਲਾਵ ਦੀ ਕਰਣਗੇਂ ਰਾਜਨੀਤੀ

ਕੀਤਾ ਵਾਅਦਾ 15 ਸਾਲਾਂ ਤੋਂ ਦਬਾਵ, ਕਬਜਿਆ ਅਤੇ ਧੱਕੇ ਦੀ ਰਾਜਨਿਤੀ ਹੰਡਾ ਰਹੇ ਗੁਰਦਾਸਪੁਰ ਦੇ ਲੋਕਾਂ ਨੂੰ ਮਿਲੇਗੀ ਨਿਜਾਤ ਰਾਘਵ ਚੱਡਾ, ਭਗਵੰਤ ਮਾਨ, ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਹਿਤ ਵੱਡੇ ਨੇਤਾਵਾਂ ਦੀ ਹਾਜਰੀ ਵਿੱਚ ਫੜਿਆ ਆਪ ਦਾ ਝਾੜੂ ਗੁਰਦਾਸਪੁਰ, 9 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਹਲਕੇ ਤੋਂ ਮੰਗਲਵਾਰ ਨੂੰ ਕਾਂਗਰਸ ਨੂੰ ਉਸ ਸਮੇਂ ਵੱਡਾ ਝੱਟਕਾ ਲੱਗਾ … Continue reading ਕਾਂਗਰਸ ਨੂੰ ਲੱਗਾ ਵੱਡਾ ਝੱਟਕਾ, ਸਾਥੀਆਂ ਸਹਿਤ ਰਮਨ ਬਹਿਲ ਨੇ ਫੜਿਆ ਆਮ ਆਦਮੀ ਦਾ ਪੱਲਾ, ਦਿੱਤਾ ਹੌਕਾ ਬਦਲੇ ਦੀ ਨਹੀਂ ਬਦਲਾਵ ਦੀ ਕਰਣਗੇਂ ਰਾਜਨੀਤੀ